¡Sorpréndeme!

ਫੁੱਲ ਵੇਚਣ ਵਾਲਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਮੰਦਿਰ ਪ੍ਰਧਾਨ 'ਤੇ ਲੱਗੇ ਹਫਤਾ ਮੰਗਣ ਦੇ ਆਰੋਪ | OneIndia Punjabi

2023-02-11 0 Dailymotion

ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਸਥਿਤ ਪੁਰਾਣਾ ਤਲਾਬ ਮੰਦਿਰ ਦੇ ਬਾਹਰ ਉਸ ਸਮੇਂ ਹਾਲਾਤ ਤਣਾਅ-ਪੂਰਨ ਹੋ ਗਏ, ਜਦੋਂ ਮੰਦਿਰ ਦੇ ਬਾਹਰ ਫੁੱਟਪਾਥ 'ਤੇ ਫੜੀਆਂ ਲਗਾਉਣ ਵਾਲੇ ਤੇ ਮੰਦਿਰ ਦੇ ਪ੍ਰਧਾਨ ਬਲਵਿੰਦਰ ਬਿੱਲਾ ਵਿਚਾਲੇ ਝਗੜਾ ਹੋ ਗਿਆ ।
.
The flower sellers staged a protest accusing the temple president.
.
.
.
#punjabnews #amritsar #amritsarnews